ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਚ ਸੈਸ਼ਨ 2026-2027 ਦੋਰਾਨ ਅੰਡਰ ਗ੍ਰੈਜੂਏਟ ਭਾਗ-ਪਹਿਲਾ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਹੇਠ ਲਿਖੇ ਦਾਖਲਾ ਪੋਰਟਲ ਤੇ 11-05-2026 ਤੋਂ ਅਪਲਾਈ ਕਰਨਗੇ।https://admission.punjab.gov.in/
ਉਪਰੋਕਤ ਪੋਰਟਲ ਦੇ ਨਾਲ, ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਕਾਲਜ ਪੋਰਟਲ 'ਤੇ ਵੀ ਅਪਲਾਈ ਕਰ ਸਕਦੇ ਹਨ।: https://admissions.govtmohindracollege.in/
ਦਾਖਲੇ ਦਾ ਸ਼ਡਿਊਲ-ਮਿਤੀਆਂ ਅਤੇ ਮੈਰਿਟ ਲਿਸਟ https://admission.punjab.gov.in/ਪੋਰਟਲ ਤੇ ਦੇਖੀਆਂ ਜਾ ਸਕਦੀਆਂ ਹਨ। ਇਸ ਪੋਰਟਲ ਤੇ ਫਾਰਮ ਭਰਨਾ ਲਾਜਮੀ ਹੈ।
Fill / update your details from step 2 to 9. All fields marked with * are compulsory.
- STEP 2: Fill/update personal profile details such as Family details, Religion, Address, Bank Details, Vaccination Status etc.
- STEP 3: If photo, sign are not uploaded or invalid then upload them here.
- STEP 4: Select/update your Caste, Sub-Caste. (No need to change / apply reservation categories)
- STEP 5 (A, B): Fill/edit your previous exam details and fill Last Institute, Results, Marks Obtained, Total Marks etc. Then add/update respective subjects also. Click ADD CLASS / ADD SUBJECT to add more classes/subjects as required. Post Graduate students need to fill results for all previous semesters separately e.g. MA students are required to add all 6 classes from BA Sem-1 to BA Sem-6.
- STEP 6 (A only): On Admission Class screen edit your admission class, fill required details such as Medium, NCC/NSS, Punjabi passed in Matric, Parking Facility, Gap details, if any.
- STEP 7: Fill Mobile OTP received on your registered mobile No and click on VERIFY. You can change your Mobile No, e-mail id, resend OTP here, if required.
- STEP 8: Upload required documents, if any (This step is optional).
- STEP 9: Update Vaccination Status, if not updated in step 2.
- NO NEED to print or submit form.
ਨੋਟ: ਦਾਖਲਾ ਉਪਰੰਤ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਦਸਤਾਵੇਜ ਅਯੋਗ ਪਾਇਆ ਗਿਆ ਤਾਂ ਉਸ ਵਿਦਿਆਰਥੀ ਦਾ ਦਾਖਲਾ ਰੱਦ ਕੀਤਾ ਜਾਵੇਗਾ ਅਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੀ ਨਿਰੋਲ ਜਿਮੇਵਾਰੀ ਵਿਦਿਆਰਥੀ ਦੀ ਨਿੱਜੀ ਹੋਵੇਗੀ।
_____________________________________________________________________________