ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਚ ਸੈਸ਼ਨ 2023-2024 ਦੋਰਾਨ ਪੋਸਟ ਗ੍ਰੈਜੂਏਟ ਭਾਗ-ਪਹਿਲਾ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਹੇਠ ਲਿਖੇ ਦਾਖਲਾ ਪੋਰਟਲ ਤੇ 16-08-2023 ਤਕ ਅਪਲਾਈ ਕਰਨਗੇ।https://admission.punjab.gov.in/


ਉਪਰੋਕਤ ਪੋਰਟਲ ਦੇ ਨਾਲ, ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ 26-08-2023 ਤੱਕ ਕਾਲਜ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ।:  https://admissions.govtmohindracollege.in/

Fill / update your details from step 2 to 9. All fields marked with * are compulsory.
  • STEP 2: Fill/update personal profile details such as Family details, Religion, Address, Bank Details, Vaccination Status etc.
  • STEP 3: If photo, sign are not uploaded or invalid then upload them here.
  • STEP 4: Select/update your Caste, Sub-Caste. (No need to change / apply reservation categories)
  • STEP 5 (A, B): Fill/edit your previous exam details and fill Last Institute, Results, Marks Obtained, Total Marks etc. Then add/update respective subjects also. Click ADD CLASS / ADD SUBJECT to add more classes/subjects as required. Post Graduate students need to fill results for all previous semesters separately e.g. MA students are required to add all 6 classes from BA Sem-1 to BA Sem-6.
  • STEP 6 (A only): On Admission Class screen edit your admission class, fill required details such as Medium, NCC/NSS, Punjabi passed in Matric, Parking Facility, Gap details, if any.
  • STEP 7: Fill Mobile OTP received on your registered mobile No and click on VERIFY. You can change your Mobile No, e-mail id, resend OTP here, if required.
  • STEP 8: Upload required documents, if any (This step is optional).
  • STEP 9: Update Vaccination Status, if not updated in step 2.
  • NO NEED to print or submit form.

     ਨੋਟ: 

  1. ਜੇਕਰ ਕਿਸੇ ਵਿਦਿਆਰਥੀ ਨੂੰ ਦਾਖਲਾ ਫਾਰਮ ਅਪਲਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਦੀ ਹੈ ਜਾਂ ਕੋਈ ਕੋਰਸ ਦਿਖਾਈ ਨਹੀ ਦੇ ਰਿਹਾ  ਤਾਂ ਵਿਦਿਆਰਥੀ ਕਾਲਜ ਵਿੱਚ ਤੁਰੰਤ ਸੰਪਰਕ ਕਰਨ।  
  2. ਦਾਖਲਾ ਉਪਰੰਤ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਦਸਤਾਵੇਜ ਅਯੋਗ ਪਾਇਆ ਗਿਆ ਤਾਂ ਉਸ ਵਿਦਿਆਰਥੀ ਦਾ ਦਾਖਲਾ ਰੱਦ ਕੀਤਾ ਜਾਵੇਗਾ ਅਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੀ ਨਿਰੋਲ ਜਿਮੇਵਾਰੀ ਵਿਦਿਆਰਥੀ ਦੀ ਨਿੱਜੀ ਹੋਵੇਗੀ।
_____________________________________________________________________________
 ਵਿਦਿਅਕ ਵਰਾ 2023-2024 ਦੋਰਾਨ ਕਾਲਜ ਦੇ ਪੁਰਾਣੇ ਵਿਦਿਆਰਥੀ ਜਿਹੜੇ ਹੁਣ ਭਾਗ ਦੂਜਾ, ਭਾਗ ਤੀਜਾ, ਭਾਗ ਚੌਥਾ ਅਤੇ ਪੰਜਵਾਂ ਵਿਚ ਪ੍ਰਮੋਟ ਹੋਏ ਹਨ, ਉਹਨਾ  ਵਿਦਿਆਰਥੀਆਂ ਨੂੰ ਸੂਚਿਤ ਜਾਂਦਾ ਹੈ ਕਿ ਉਹ ਆਪਣੀ ਫੀਸ ਮਿਤੀ 30-07-2023 ਆਨਲਾਈਨ ਐਡਮੀਸ਼ਨ ਪੋਰਟਲ admissions.govtmohindracollege.in/ ਵੈਬਸਾਈਟ ਤੇ ਹੇਠ ਲਿਖੇ ਮਾਧਿਅਮ ਅਨੁਸਾਰ ਭਰਨਣਗੇ:-

  1. Go to http://admissions.govtmohindracollege.in/
  2. Click “Login” button on the left side
  3. Enter your user ID, Password and captcha code and click login button on the bottom.
  4. Now click on “Fee Dues and Payments” button.
  5. You will be redirected to upload the documents page. Now Print the documents and after signing Upload the documents.
  6. Now go to the Dashboard page and click on “Fees, Dues and Payments”.
  7. Now you will see a “Pay now” button in front of your class name.
  8. You will be redirected to the payment gateway of PayUmoney.
  9. Now make the payment using your Bank details and download the receipt for your record. Students must deposit the fee receipt to the college after the COVID-19 condition or if called.

Payment charges are as follows:

Debit Card:  Rs. 50/-Rupay Debit Card:  NILCredit Card:  1.50%
Net Banking:  Rs. 30/-NEFT/RTGS: Rs. 15/-UPI:   NIL

*+ GST

The students are advised to pay fee preferably via Rupay Debit Card/UPI

NOTE: If you are not able to make the payment Online via Credit/debit card or Netbanking, then you can make the payment via NEFT/RTGS form.
For that, when you click on “Pay Now” button, you will be re-directed to PayuMoney Payment screen.
In the last, click on NEFT/RTGS form and then download and Print the form.
Now you can go to your bank (any bank where you have account) and submit this form with the fees to make payment from your account.
This payment will reflect in your College Login account within 24 hours.

NOTE: YOU DON’T NEED TO APPLY ANY FORM OR PRINT ANY FORM.
YOU DO NOT NEED TO SUBMIT ANY RECEIPT TO COLLEGE. JUST DOWNLOAD THE RECEIPT FOR YOUR RECORD.

ਨੋਟ:-

  1. ਜਿਨ੍ਹਾਂ ਵਿਦਿਆਰਥੀਆਂ ਦਾ ਸੈਸ਼ਨ 2022-2023 ਦੀ ਫੀਸ ਵਿੱਚੋਂ ਕੋਈ ਵੀ ਬਕਾਇਆ ਬਾਕੀ ਹੈ, ਉਹ ਵਿਦਿਆਰਥੀ ਪਹਿਲਾ ਉਹ ਬਕਾਇਆ ਫੀਸ ਭਰਨਗੇ ਅਤੇ ਕਾਲਜ ਵਿੱਚ ਫੀਸ ਕਲਰਕ ਨੂੰ ਰਿਪੋਰਟ ਕਰਨਗੇ। ਉਸ ਉਪਰੰਤ ਉਨ੍ਹਾਂ ਤੋਂ ਇਸ ਸੈਸ਼ਨ 2023-24 ਦੀ ਦਾਖਲਾ ਫੀਸ ਭਰਵਾਈ ਜਾਵੇਗੀ। ਕੰਪਿਉਟਰ ਵਿੱਚ ਫੀਸ ਦੀ ਡੀਟੇਲ ਆਉਣ ਤੋਂ ਬਾਅਦ ਵਿਦਿਆਰਥੀ ਨੂੰ ਰੋਲ ਨੰਬਰ ਲਗਾ ਦਿੱਤਾ ਜਾਵੇਗਾ।
  2. ਫੀਸ ਭਰਨ ਵਿੱਚ ਹੋਈ ਕਿਸੇ ਵੀ ਤਰ੍ਹਾਂ ਦੀ ਦੇਰੀ ਲਈ ਕਾਲਜ ਜਿੰਮੇਵਾਰ ਨਹੀਂ ਹੋਵੇਗਾ ਅਤੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਅਨੁਸਾਰ ਲੇਟ ਫੀਸ ਭਰਨ ਦਾ ਪਾਬੰਦ ਹੋਵੇਗਾ।
  3. ਜਿਨ੍ਹਾਂ ਐਸ.ਸੀ. ਵਿਦਿਆਰਥੀਆਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਅਤੇ ਉਹ ਫੀਸ ਵਿੱਚ ਰਿਆਇਤ ਲੈਣਾ ਚਾਹੁੰਦੇ ਹਨ ਉਹ ਹੇਠ ਲਿਖੇ ਦਸਤਾਵੇਜ ਵੀ ਅਪਲੋਡ ਕਰਨਗੇ:-
  4. ਜਾਤੀ ਸਰਟੀਫਿਕੇਟ
  5. 2.5 ਲੱਖ ਤੱਕ ਆਮਦਨ ਦਾ ਸਰਟੀਫਿਕੇਟ (ਮਿਤੀ 01/04/2023 ਤੋਂ ਬਾਅਦ ਤਹਿਸੀਲਦਾਰ ਵੱਲੋਂ ਜਾਰੀ)
  6. ਵਿਦਿਆਰਥੀ ਦੇ ਬੈਂਕ ਪਾਸਬੁੱਕ ਦੇ ਪਹਿਲੇ ਪੰਨੇ ਦੀ ਪੜ੍ਹਨ ਯੋਗ ਕਾਪੀ
  7. ਫੀਸ ਵਿੱਚ ਰਿਆਇਤ ਲੈਣ ਵਾਲੇ ਐਸ.ਸੀ ਵਿਦਿਆਰਥੀ ਲਈ ਡਾ. ਅੰਬੇਦਕਰ ਸਕਾਲਰਸਿਪ ਪੋਰਟਲ ਉਤੇ ਸਕਾਲਰਸਿਪ ਲਈ ਅਪਲਾਈ ਕਰਨਾ ਲਾਜਮੀ ਹੈ। ਜੇਕਰ ਕਿਸੀ ਵਿਦਿਆਰਥੀ ਵੱਲੋਂ ਕਿਸੇ ਵੀ ਕਾਰਨ ਕਰਕੇ ਡਾ. ਅੰਬੇਦਕਰ ਪੋਰਟਲ ਤੇ ਸਕਾਲਰਸਿਪ ਅਪਲਾਈ ਨਹੀਂ ਹੁੰਦਾ ਤਾਂ ਉਹ ਵਿਦਿਆਰਥੀ ਕਾਲਜ ਦੀ ਪੂਰੀ ਫੀਸ ਭਰਨ ਦਾ ਪਾਬੰਦ ਹੋਵੇਗਾ।
  8. ਜੇਕਰ ਕਿਸੇ ਵਿਦਿਆਰਥੀ ਵਲੋਂ ਕੋਈ ਵੀ ਗਲਤ ਦਸਤਾਵੇਜ ਅਪਲੋਡ ਕੀਤਾ ਜਾਂਦਾ ਹੈ ਤਾਂ ਉਸਦਾ ਦਾਖਲਾ ਫਾਰਮ ਰੱਦ ਸਮਝਿਆ ਜਾਵੇਗਾ।
  9. ਦਾਖਲਾ ਉਪਰੰਤ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਦਸਤਾਵੇਜ ਅਯੋਗ ਪਾਇਆ ਗਿਆ ਤਾਂ ਉਸ   ਵਿਦਿਆਰਥੀ ਦਾ ਦਾਖਲਾ ਰੱਦ ਕੀਤਾ ਜਾਵੇਗਾ ਅਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੀ ਨਿਰੋਲ ਜਿਮੇਵਾਰੀ ਵਿਦਿਆਰਥੀ ਦੀ ਨਿੱਜੀ ਹੋਵੇਗੀ।

ਜੇਕਰ ਕੋਈ ਵਿਦਿਆਰਥੀ ਨੂੰ ਆਪਣੇ ਕਾਲਜ ਪੋਰਟਲ ਦਾ User ID ਅਤੇ Password  ਨਹੀਂ ਪਤਾ ਤਾਂ ਉਹ ਹੇਠ ਲਿਖੇ ਅਨੁਸਾਰ ਆਪਣਾ User ID ਅਤੇ Password  ਪ੍ਰਾਪਤ ਕਰ ਸਕਦਾ ਹੈ:-

  1. Go to http://admissions.govtmohindracollege.in/
  2. Click “Login” button on the left side
  3. Click on “forgot password” button on the bottom on the screen
  4. Now enter the “Candidates Name”, “Father Name”, “Mother Name” and “Date of Birth” and the “Captcha Code” correctly (As per College records) on the screen & Click on “search registration details”.
  5. Now you can see your User ID and Password on the screen.